ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਦੀ 6 ਦਿਨਾਂ ‘ਚ ਹੋਈ ਘਰ ਵਾਪਸੀ

ਚੌਧਰੀ ਸੁਰਿੰਦਰ ਨੇ ਕਿਹਾ- ਜਿਸ ਪਾਰਟੀ ਨਾਲ 100 ਸਾਲ ਤੱਕ ਦਾਦਾ-ਦਾਦੀ ਜੁੜੇ ਰਹੇ, ਉਸ ਪਾਰਟੀ ਨੂੰ ਛੱਡਣ ਤੋਂ ਬਾਅਦ ਮਨ ਦੁਖੀ ਹੋ ਗਿਆ। ਜਲੰਧਰ, 15 ਅਪ੍ਰੈਲ 2023 (ਦੀ ਪੰਜਾਬ ਵਾਇਰ)। ਜਲੰਧਰ ਜ਼ਿਮਨੀ ਚੋਣ ‘ਚ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਦੀ ਨਾਮਜ਼ਦਗੀ ਤੋਂ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਕਰਤਾਰਪੁਰ ਤੋਂ 100 ਸਾਲਾਂ ਤੋਂ ਕਾਂਗਰਸ ਨਾਲ … Continue reading ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਦੀ 6 ਦਿਨਾਂ ‘ਚ ਹੋਈ ਘਰ ਵਾਪਸੀ